
ਫਸਲ ਦਾ ਪ੍ਰਕਾਰ
ਖੇਤ ਦੀ ਫਸਲ
ਕਪਾਹ ਭਾਰਤ ਵਿੱਚ ਉਗਾਈ ਜਾਣ ਵਾਲੀਆਂ ਸਭ ਤੋਂ ਮਹੱਤਵਪੂਰਣ ਫਸਲਾਂ ਵਿੱਚੋਂ ਇੱਕ ਹੈ। ਭਾਰਤ ਵਿੱਖੇ 12 ਮਿਲੀਅਨ ਹੈਕਟੇਅਰ ਵਿੱਚ ਉਗਾਈ ਜਾਣ ਵਾਲੀ ਕਪਾਹ (ਗੋਸਿਪਿਅਮ ਹਿਰਸੁਤੂਮ), ਉਦਯੋਗਿਕ ਅਤੇ ਖੇਤੀਬਾੜੀ ਅਰਥਵਿਵਸਥਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਭਾਰਤ ਦੁਨੀਆ ਵਿੱਚ ਕਪਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਵੱਖ-ਵੱਖ ਅੰਤਰਰਾਸ਼ਟਰੀ ਟੈਕਸਟਾਈਲ (ਕੱਪੜਾ) ਬ੍ਰਾਂਡ ਅਤੇ ਰਿਟੇਲਰ ਲਈ ਪਸੰਦੀਦਾ ਸਥਾਨਾਂ ਵਿਚੋਂ ਇੱਕ ਹੈ, ਇਸਲਈ ਇਹ ਭਾਰਤੀ ਕਿਸਾਨਾਂ ਲਈ ਇੱਕ ਮਹੱਤਵਪੂਰਣ ਫਸਲ ਹੈ।
ਐਫਐਮਸੀ ਵੱਲੋਂ ਉੱਲੀਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਵਿਆਪਕ ਰੇਂਜ, ਅਲਟਰਨੇਰਿਆ ਲੀਫ ਸਪਾਟ ਦੇ ਰੋਗ ਨੂੰ ਨਿਯੰਤਰਿਤ ਕਰਨ ਅਤੇ ਖਤਰਨਾਕ ਕੀਟਾਂ ਜਿਵੇਂ ਕਿ ਅਮਰੀਕਨ ਸੁੰਡੀ (ਅਮੇਰਿਕਨ ਬੋਲਵਰਮ), ਧੱਬੇਦਾਰ ਸੁੰਡੀ (ਬੋਲਵਰਮ), ਤੰਬਾਕੂ ਲਾਰਵਾ (ਟੋਬੈਕੋ ਕੈਟਰਪਿੱਲਰ), ਚਿੱਟੀ ਮੱਖੀ (ਵਾਈਟਫਲਾਈ) ਆਦਿ ਦੀ ਰੋਕਥਾਮ ਵਿੱਚ ਸਹਾਇਤਾ ਕਰਦੀ ਹੈ।
ਸੰਬੰਧਿਤ ਪ੍ਰੋਡਕਟ
ਕੋਈ ਇੱਕ ਪ੍ਰੋਡਕਟ ਚੁਣੋ ਅਤੇ ਜਾਣੋ ਕਿ ਇਸ ਫਸਲ ਲਈ ਉਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
10 ਨਤੀਜੇ 1-10 ਦਿਖਾ ਰਹੇ ਹਾਂ