ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਫਰਟੇਰਾ® ਕੀਟਨਾਸ਼ਕ

ਫਰਟੇਰਾ® ਕੀਟਨਾਸ਼ਕ - ਦਾਣੇਦਾਰ ਫਰਟੇਰਾ® ਰਿਨੇਕਸਿਪੀਅਰ® ਕਿਰਿਆਸ਼ੀਲ ਘਟਕ ਦੇ ਨਾਲ, ਇੱਕ ਐਂਥਰੇਨਿਲਿਕ ਡਾਇਮਾਈਡ ਕੀਟਨਾਸ਼ਕ ਹੈ। ਇਹ ਚੌਲ ਅਤੇ ਗੰਨੇ ਦੀ ਫਸਲਾਂ ਵਿੱਚ ਛੇਦਕ (ਬੋਰ) ਤੇ ਨਿਯੰਤਰਣ ਪ੍ਰਦਾਨ ਕਰਦਾ ਹੈ। ® ਕੀਟਨਾਸ਼ਕ ਅਨੋਖੇ ਤਰੀਕੇ ਨਾਲ ਕੰਮ ਕਰਦੇ ਹੋਏ ਹੋਰ ਕੀਟਨਾਸ਼ਕਾਂ ਲਈ ਪ੍ਰਤੀਰੋਧੀ ਕੀਟ ਤੇ ਵੀ ਵਧੀਆ ਨਿਯੰਤਰਣ ਪ੍ਰਦਾਨ ਕਰਦਾ ਹੈ। ਇਹ ਖਾਸ ਤੌਰ ਤੇ ਇਨ੍ਹਾਂ ਕੀਟਾਂ ਲਈ ਹੀ ਵਰਤਿਆ ਜਾਂਦਾ ਹੈ, ਅਤੇ ਗੈਰ-ਟੀਚਿਤ ਆਰਥਰੋਪੋਡਸ ਲਈ ਸੁਰੱਖਿਅਤ ਹੈ। ਇਹ ਕੁਦਰਤੀ ਪਰਜੀਵੀ, ਪਰਭਕਸ਼ੀ ਅਤੇ ਪਰਾਗਣਕ 'ਤੇ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਵਿਸ਼ੇਸ਼ਤਾਵਾਂ ਫਰਟੇਰਾ® ਨੂੰ ਏਕੀਕ੍ਰਿਤ ਕੀਟ ਮੈਨੇਜਮੇਂਟ (ਆਈਪੀਐਮ) ਲਈ ਇੱਕ ਵਧੀਆ ਸਾਧਨ ਬਣਾਉਂਦੀ ਹੈ, ਅਤੇ ਉਤਪਾਦਕਾਂ ਨੂੰ ਖੇਤੀਬਾੜੀ ਕੰਮ ਲਈ ਜ਼ਿਆਦਾ ਸੁਵਿਧਾ ਪ੍ਰਦਾਨ ਕਰਦੀ ਹੈ। ਇਸਦਾ ਉਦੇਸ਼ ਉੱਚ ਗੁਣਵੱਤਾ ਵਾਲੀ ਉਪਜ ਪ੍ਰਦਾਨ ਕਰਨਾ ਹੈ ਜੋ ਭੋਜਨ ਪ੍ਰਚੂਨ ਵਿਕਰੇਤਾਵਾਂ, ਨਿਰਯਾਤਕਾਂ ਅਤੇ ਖਪਤਕਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਦਾ ਹੈ।

ਵਿਸ਼ੇਸ਼ਤਾਵਾਂ

  • ਫਰਟੇਰਾ® ਕੀਟਨਾਸ਼ਕ ਉੱਚ ਕੀਟਨਾਸ਼ਕ ਸਮਰੱਥਾ ਪ੍ਰਦਾਨ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਨਿਯੰਤਰਣ ਪ੍ਰਦਾਨ ਕਰਦਾ ਹੈ
  • ਇਸਦਾ ਦਾਣੇਦਾਰ ਸੂਤਰੀਕਰਨ ਇਸਦੀ ਵਰਤੋਂ ਵਿੱਚ ਆਸਾਨੀ ਪ੍ਰਦਾਨ ਕਰਦਾ ਹੈ
  • ਚੌਲ ਵਿੱਚ ਸੁੰਡੀ (ਸਟੇਮ ਬੋਰਰ) ਦੇ ਸ਼ਾਨਦਾਰ ਨਿਯੰਤਰਣ ਦੇ ਕਾਰਨ, ਇਹ ਫਸਲ ਦੀ ਚੰਗੀ ਸਿਹਤ ਅਤੇ ਉੱਚ ਉਪਜ ਦੀ ਸੰਭਾਵਨਾ ਨੂੰ ਯਕੀਨੀ ਬਣਾਉਂਦਾ ਹੈ
  • ਗੰਨੇ ਦੀ ਸਫਲ ਵਿੱਚ ਅਰਲੀ ਸ਼ੂਟ ਬੋਰਰ ਅਤੇ ਟਾਪ ਬੋਰਰ ਦੇ ਵਿਰੁੱਧ ਸ਼ਾਨਦਾਰ ਨਿਯੰਤਰਣ, ਉਤਪਾਦਕਾਂ ਨੂੰ ਫਸਲ ਦੀ ਘੱਟ ਉਪਜ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਇਸ ਕਰਕੇ ਇਹ ਅਧਿਕਤਮ ਉਤਪਾਦਨ ਵਿੱਚ ਮਦਦ ਕਰਦਾ ਹੈ

ਕਿਰਿਆਸ਼ੀਲ ਤੱਤ

  • ਰਾਇਨੈਕਸੀਪੀਅਰ® ਐਕਟਿਵ ਵੱਲੋਂ ਸੰਚਾਲਿਤ - ਕਲੋਰੇਂਟ੍ਰਾਨੀਲੀਪ੍ਰੋਏਲ 0.4% ਜੀਆਰ

ਲੇਬਲ ਅਤੇ ਐਸਡੀਐਸ

4 ਲੇਬਲ ਉਪਲਬਧ ਹਨ

supporting documents

ਪ੍ਰੋਡਕਟ ਬਾਰੇ ਸੰਖੇਪ ਜਾਣਕਾਰੀ

ਐਫਐਮਸੀ ਵੱਲੋਂ ਫਰਟੇਰਾ®ਕੀਟਨਾਸ਼ਕ ਇੱਕ ਨਵੀਨਤਮ ਕੀਟਨਾਸ਼ਕ ਉਤਪਾਦ ਹੈ, ਜਿਸ ਬਾਰੇ ਅੱਜ ਕਿਸੇ ਝੋਨੇ ਦੇ ਕਿਸਾਨ ਨੂੰ ਦੱਸਣ ਦੀ ਲੋੜ ਨਹੀਂ ਹੈ। ਫਰਟੇਰਾ® ਕੀਟਨਾਸ਼ਕ, ਦੁਨੀਆ ਦੀ ਬਿਹਤਰੀਨ ਤਕਨੀਕ ਰਾਇਨੈਕਸੀਪੀਅਰ® ਐਕਟਿਵ ਵੱਲੋਂ ਸੰਚਾਲਿਤ® ਇੱਕ ਦਾਣੇਦਾਰ ਕੀਟਨਾਸ਼ਕ ਹੈ, ਜੋ ਚੌਲ ਅਤੇ ਗੰਨੇ ਦੀ ਫਸਲ ਨੂੰ ਬੇਮਿਸਾਲ ਸੁਰੱਖਿਆ ਪ੍ਰਦਾਨ ਕਰਦਾ ਹੈ। ਵਰਤਣ ਵਿੱਚ ਆਸਾਨ ਦਾਣੇਦਾਰ ਸੂਤਰੀਕਰਨ, ਫਰਟੇਰਾ® ਕੀਟਨਾਸ਼ਕ (ਛੇਦਕ) ਬੋਰਰ 'ਤੇ ਬਿਹਤਰ ਨਿਯੰਤਰਣ ਪ੍ਰਦਾਨ ਕਰਦਾ ਹੈ, ਜਿਸਦੇ ਨਤੀਜੇ ਵਜੋਂ ਵੱਧ ਫਸਲ ਹੁੰਦੀ ਹੈ। ਲੱਖਾਂ ਉਤਪਾਦਕਾਂ ਨੇ ਫਰਟੇਰਾ® ਕੀਟਨਾਸ਼ਕ ਦੇ ਕ੍ਰਾਂਤੀਕਾਰੀ ਲਾਭ ਦੇਖੇ ਹਨ ਅਤੇ ਇਹ ਜਾਰੀ ਹਨ।

ਫਸਲਾਂ

ਫਸਲਾਂ, ਟੀਚਿਤ ਕੀਟਾਂ, ਵਰਤੋਂ ਲਈ ਨਿਰਦੇਸ਼, ਪਾਬੰਦੀਆਂ ਅਤੇ ਸਾਵਧਾਨੀਆਂ ਦੀ ਅਧਿਕਾਰਤ ਸੂਚੀ ਲਈ ਹਮੇਸ਼ਾਂ ਉਤਪਾਦ ਲੇਬਲ ਦੇਖੋ। ਲੋੜੀਂਦੇ ਨਤੀਜਿਆਂ ਲਈ, ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਾਲਣਾ ਕਰੋ।

ਇਸ ਉਤਪਾਦ ਦੀ ਵਰਤੋਂ ਸਾਡੇ ਨਿਯੰਤਰਣ ਤੋਂ ਬਾਹਰ ਹੁੰਦੀ ਹੈ, ਇਸਲਈ ਅਸੀਂ ਉਤਪਾਦ ਦੀ ਸਮਾਨ ਗੁਣਵੱਤਾ ਨੂੰ ਛੱਡ ਕੇ ਕੋਈ ਭਰੋਸਾ ਨਹੀਂ ਦਿੰਦੇ ਹਾਂ।

ਪੂਰੀ ਫਸਲ ਸੂਚੀ

  • ਚੌਲ
  • ਗੰਨਾ