ਵਿਸ਼ੇਸ਼ਤਾਵਾਂ
- ਬੇਨੇਵਿਆ® ਕੀਟਨਾਸ਼ਕ ਸਾਈਜਾਪੀਅਰ® ਐਕਟਿਵ ਵੱਲੋਂ ਸੰਚਾਲਿਤ ਇੱਕ ਨਵਾਂ ਕੀਟਨਾਸ਼ਕ ਹੈ, ਜੋ ਕੀਟ ਦੇ ਮਸਲ ਫੰਕਸ਼ਨ ਨੂੰ ਰੋਕਦਾ ਹੈ ਅਤੇ ਕੀੜੇ ਦੇ ਭੋਜਨ, ਗਤੀਵਿਧੀ ਅਤੇ ਪ੍ਰਜਨਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ
- ਬੇਨੇਵਿਆ® ਕੀਟਨਾਸ਼ਕ ਇੱਕ ਵਿਲੱਖਣ ਕ੍ਰਾਸ ਸਪੈਕਟ੍ਰਮ ਗਤੀਵਿਧੀ ਪ੍ਰਦਾਨ ਕਰਦਾ ਹੈ, ਜੋ ਚੂਸਣ ਅਤੇ ਚਬਾਉਣ ਵਾਲੇ ਕੀੜਿਆਂ ਨੂੰ ਨਿਯੰਤਰਿਤ ਕਰਦੀ ਹੈ ਅਤੇ ਲਗਭਗ ਇੱਕੋ ਵਾਰ ਵਿੱਚ ਸਮਾਧਾਨ ਪੇਸ਼ ਕਰਦੀ ਹੈ
- ਬੇਨੇਵਿਆ® ਕੀਟਨਾਸ਼ਕ, ਕੀੜਿਆਂ ਨੂੰ ਤੇਜ਼ੀ ਨਾਲ ਖੁਆਉਣ ਦੇ ਜਰੀਏ ਪੱਤਿਆਂ ਅਤੇ ਵਿਕਾਸਸ਼ੀਲ ਫਲਾਂ ਦੀ ਰੱਖਿਆ ਕਰਦਾ ਹੈ ਅਤੇ ਇਸਦੀ ਪਾਰਦਰਸ਼ੀ ਕਾਰਵਾਈ, ਉਤਪਾਦ ਨੂੰ ਕੀੜਿਆਂ (ਹੇਠਲੇ ਪੱਤਿਆਂ ਦੀ ਸਤਹ ਸਮੇਤ) ਤੱਕ ਪਹੁੰਚਣ ਦੀ ਸਹੂਲਤ ਦਿੰਦੀ ਹੈ, ਜਿੱਥੇ ਉਹ ਭੋਜਨ ਕਰਦੇ ਹਨ ਅਤੇ ਇਸ ਤਰ੍ਹਾਂ ਇਹ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ
- ਤੇਜ਼ੀ ਨਾਲ ਮੀਂਹ ਵਿੱਚ ਕਾਇਮ ਰਹਿਣ ਯੋਗ
- ਗ੍ਰੀਨ ਲੇਬਲ ਵਾਲੇ ਉਤਪਾਦ
ਸਹਾਇਕ ਦਸਤਾਵੇਜ਼
ਇਸ ਤੇ ਜਾਓ
ਪ੍ਰੋਡਕਟ ਬਾਰੇ ਸੰਖੇਪ ਜਾਣਕਾਰੀ
ਇੱਕ ਉਤਪਾਦਕ ਹਮੇਸ਼ਾ ਇੱਕ ਸਿਹਤਮੰਦ ਅਤੇ ਜ਼ੋਰਦਾਰ ਫਸਲ ਦਾ ਸੁਪਨਾ ਦੇਖਦਾ ਹੈ। ਫਸਲ ਇੰਨੀ ਵਧੀਆ ਹੋਵੇ ਕਿ ਉਸਦੀ ਚਰਚਾ ਪੂਰੇ ਸ਼ਹਿਰ ਵਿੱਚ ਕੀਤੀ ਜਾਵੇ। ਹਾਲਾਂਕਿ, ਕਈ ਤਰ੍ਹਾਂ ਦੇ ਕੀੜਿਆਂ ਵੱਲੋਂ ਕੀਤੇ ਜਾਣ ਵਾਲੇ ਹਮਲੇ, ਫਸਲ ਦੀ ਸਿਹਤ ਲਈ ਵੱਡਾ ਖਤਰਾ ਪੈਦਾ ਕਰਦੇ ਹਨ। ਇਸ ਖਤਰੇ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਐਫਐਮਸੀ ਸਾਈਜਾਪੀਅਰ® ਐਕਟਿਵ ਵੱਲੋਂ ਸੰਚਾਲਿਤ ਇੱਕ ਵਿਲੱਖਣ ਅਣੂ - ਬੇਨੇਵਿਆ®ਕੀਟਨਾਸ਼ਕ ਪੇਸ਼ ਕਰਦਾ ਹੈ। ਐਫਐਮਸੀ ਦਾ ਬੇਨੇਵਿਆ® ਕੀਟਨਾਸ਼ਕ, ਉਤਪਾਦਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਸ਼ੁਰੂਆਤ ਤੋਂ ਹੀ ਫਸਲਾਂ ਨੂੰ ਬਿਹਤਰੀਨ ਦੇਖਭਾਲ ਪ੍ਰਦਾਨ ਕਰਦਾ ਹੈ। ਚੂਸਣ ਅਤੇ ਚਬਾਉਣ ਵਾਲੇ ਕੀੜਿਆਂ 'ਤੇ ਆਪਣੀ ਕ੍ਰਾਸ-ਸਪੈਕਟ੍ਰਮ ਕਿਰਿਆ ਦੇ ਕਾਰਨ, ਬੇਨੇਵਿਆ® ਕੀਟਨਾਸ਼ਕ ਫਸਲ ਨੂੰ ਇੱਕ ਸਿਹਤਮੰਦ ਅਤੇ ਸ਼ਾਨਦਾਰ ਸ਼ੁਰੂਆਤ ਦੇ ਨਾਲ ਸਹਾਇਤਾ ਕਰਦਾ ਹੈ, ਜਿਸ ਕਰਕੇ ਉਤਪਾਦਕਾਂ ਨੂੰ ਭਰਪੂਰ ਉਪਜ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਬੇਨੇਵਿਆ® ਕੀਟਨਾਸ਼ਕ ਨਾਲ ਕੋਈ ਵੀ ਆਪਣੀ ਫਸਲ ਲਈ ਬਿਹਤਰੀਨ ਸੁਰੱਖਿਆ ਪ੍ਰਾਪਤ ਕਰ ਸਕਦਾ ਹੈ, ਜੋ ਸਭ ਹਮੇਸ਼ਾ ਚਾਹੁੰਦੇ ਹਨ ਅਤੇ ਇਹ ਅਸੰਭਵ ਨੂੰ ਸੰਭਵ ਬਣਾਉਂਦਾ ਹੈ।
ਫਸਲਾਂ

ਮਿਰਚ
ਮਿਰਚ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਭੂਰੀ ਜੂੰਅ (ਥ੍ਰਿਪਸ)
- ਫਲ ਛੇਦਕ (ਫਰੂਟ ਬੋਰਰ)
- ਤੰਬਾਕੂ ਲਾਰਵਾ (ਟੋਬੈਕੋ ਕੈਟਰਪਿੱਲਰ)

ਟਮਾਟਰ
ਟਮਾਟਰ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਪੱਤਾ ਸੁਰੰਗਕ (ਲੀਫ ਮਾਈਨਰ)
- ਚੇਪਾ (ਐਫਿਡਸ)
- ਭੂਰੀ ਜੂੰਅ (ਥ੍ਰਿਪਸ)
- ਚਿੱਟੀ ਮੱਖੀ (ਵਾਈਟਫਲਾਈ)
- ਫਲ ਛੇਦਕ (ਫਰੂਟ ਬੋਰਰ)

ਅਨਾਰ
ਅਨਾਰ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਭੂਰੀ ਜੂੰਅ (ਥ੍ਰਿਪਸ)
- ਅਨਾਰ ਤਿੱਤਲੀ (ਪੋਮੇਗ੍ਰਾਨੇਟ ਬਟਰਫਲਾਈ)
- ਚਿੱਟੀ ਮੱਖੀ (ਵਾਈਟਫਲਾਈ)
- ਚੇਪਾ (ਐਫਿਡਸ)

ਅੰਗੂਰ
ਅੰਗੂਰਾਂ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਭੂਰੀ ਜੂੰਅ (ਥ੍ਰਿਪਸ)
- ਪਿੱਸੂ ਭੂੰਡੀ (ਫਲੀ ਬੀਟਲ)

ਕਪਾਹ
ਕਪਾਹ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਚਿੱਟੀ ਮੱਖੀ (ਵਾਈਟਫਲਾਈ)
- ਚੇਪਾ (ਐਫਿਡਸ)
- ਭੂਰੀ ਜੂੰਅ (ਥ੍ਰਿਪਸ)
- ਤੰਬਾਕੂ ਲਾਰਵਾ (ਟੋਬੈਕੋ ਕੈਟਰਪਿੱਲਰ)
- ਸੁੰਡੀ (ਬੋਲਵਰਮ)

ਤਰਬੂਜ/ਮਤੀਰਾ
ਤਰਬੂਜ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਭੂਰੀ ਜੂੰਅ (ਥ੍ਰਿਪਸ)
- ਚਿੱਟੀ ਮੱਖੀ (ਵਾਈਟਫਲਾਈ)
- ਚੇਪਾ (ਐਫਿਡਸ)
- ਪੱਤਾ ਸੁਰੰਗਕ (ਲੀਫ ਮਾਈਨਰ)
ਫਸਲਾਂ, ਟੀਚਿਤ ਕੀਟਾਂ, ਵਰਤੋਂ ਲਈ ਨਿਰਦੇਸ਼, ਪਾਬੰਦੀਆਂ ਅਤੇ ਸਾਵਧਾਨੀਆਂ ਦੀ ਅਧਿਕਾਰਤ ਸੂਚੀ ਲਈ ਹਮੇਸ਼ਾਂ ਉਤਪਾਦ ਲੇਬਲ ਦੇਖੋ। ਲੋੜੀਂਦੇ ਨਤੀਜਿਆਂ ਲਈ, ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਾਲਣਾ ਕਰੋ।
ਇਸ ਉਤਪਾਦ ਦੀ ਵਰਤੋਂ ਸਾਡੇ ਨਿਯੰਤਰਣ ਤੋਂ ਬਾਹਰ ਹੁੰਦੀ ਹੈ, ਇਸਲਈ ਅਸੀਂ ਉਤਪਾਦ ਦੀ ਸਮਾਨ ਗੁਣਵੱਤਾ ਨੂੰ ਛੱਡ ਕੇ ਕੋਈ ਭਰੋਸਾ ਨਹੀਂ ਦਿੰਦੇ ਹਾਂ।
ਪੂਰੀ ਫਸਲ ਸੂਚੀ
- ਮਿਰਚ
- ਟਮਾਟਰ
- ਅਨਾਰ
- ਅੰਗੂਰ
- ਕਪਾਹ
- ਤਰਬੂਜ/ਮਤੀਰਾ
- ਬੈਂਗਣ
- ਭਿੰਡੀ
- ਬੰਦ-ਗੋਭੀ/ਪੱਤਾ-ਗੋਭੀ
- ਕਰੇਲਾ
- ਤੋਰੀ
- ਖੀਰਾ